ਦਰਦ ਕਦੇ ਅਮੀਰ ਜਾਂ ਗਰੀਬ ਨਹੀਂ ਵੇਖਦਾ, ਤਾਂ ਫਿਰ ਇਲਾਜ ਵੀ ਹੈਸੀਅਤ ਦਾ ਮੁਹਤਾਜ ਕਿਉਂ ਹੋਵੇ ਇਹੀ ਸੋਚ Rebirth Physio Pain Solution ਦੀ ਨੀਂਹ ਹੈ। ਸਾਡਾ ਮਕਸਦ ਸਿਰਫ਼ ਕਾਮਯਾਬ ਕਲੀਨਿਕ ਜਾਂ ਕਮਾਈ ਨਹੀਂ; ਸਾਡੀ ਦਿਲੀ ਖ਼ਾਹਿਸ਼ ਹੈ ਕਿ ਕੋਈ ਵੀ ਗਰੀਬ ਪਰਿਵਾਰ ਸਿਰਫ਼ ਪੈਸਿਆਂ ਦੀ ਤੰਗੀ ਕਰਕੇ ਆਪਣੇ ਦਰਦ ਨਾਲ ਸਮਝੌਤਾ ਨਾ ਕਰੇ। ਸਾਡੀ ਕੋਸ਼ਿਸ਼ ਹੈ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਤੱਕ ਵੀ ਇਹ ਸੇਵਾ ਬਹੁਤ ਘੱਟ ਖ਼ਰਚੇ ’ਤੇ ਪਹੁੰਚਾਈ ਜਾ ਸਕੇ, ਤਾਂ ਜੋ ਕਿਸੇ ਦੀ ਮਜਬੂਰੀ ਉਸ ਦੇ ਇਲਾਜ ਦੇ ਰਾਹ ਵਿੱਚ ਰੁਕਾਵਟ ਨਾ ਬਣੇ। ਅਸੀਂ ਤੁਹਾਡੇ ਕੋਲੋਂ ਸਿਰਫ਼ ਇੱਕੋ ਬੇਨਤੀ ਕਰਦੇ ਹਾਂ ਸਾਡੇ ਲਈ ਦਿਲੋਂ ਅਰਦਾਸ ਕਰੋ। ਵਾਹਿਗੁਰੂ ਸਾਨੂੰ ਸੇਵਾ ਕਰਨ ਦੀ ਤਾਕਤ, ਨੇਕ ਨੀਅਤ ਅਤੇ ਸਮਰੱਥਾ ਬਖ਼ਸ਼ਣ, ਤਾਂ ਜੋ ਅਸੀਂ ਹੋਰ ਲੋਕਾਂ ਦੇ ਚਿਹਰਿਆਂ ਤੇ ਮੁੜ ਮੁਸਕਾਨ ਲਿਆ ਸਕੀਏ। ਤੁਹਾਡੀਆਂ ਅਰਦਾਸਾਂ ਸਾਡੀ ਸਭ ਤੋਂ ਵੱਡੀ ਪੂੰਜੀ ਹੈ ਇੱਕ ਨਿਮਰ ਬੇਨਤੀ। ਜੇ ਤੁਸੀਂ ਇਲਾਜ ਦਾ ਖ਼ਰਚ ਝੱਲ ਸਕਦੇ ਹੋ, ਤਾਂ ਕ੍ਰਿਪਾ ਕਰਕੇ ਇਸ ਰਿਆਇਤੀ ਸੇਵਾ ਦਾ ਲਾਭ ਨਾ ਲਵੋ। ਇਹ ਉਪਰਾਲਾ ਸਿਰਫ਼ ਉਹਨਾਂ ਲੋੜਵੰਦਾਂ ਲਈ ਹੈ ਜੋ ਆਰਥਿਕ ਤੰਗੀ ਕਾਰਨ ਇਲਾਜ ਨਹੀਂ ਕਰਵਾ ਸਕਦੇ। ਤੁਹਾਡੀ ਇਮਾਨਦਾਰੀ ਕਿਸੇ ਹੋਰ ਦੇ ਦਰਦ ਨੂੰ ਘਟਾ ਸਕਦੀ ਹੈ ਅਤੇ ਉਸ ਦੀ ਜ਼ਿੰਦਗੀ ਨੂੰ ਨਵੀਂ ਉਮੀਦ ਦੇ ਸਕਦੀ ਹੈ।

Get In Touch

Ready to take the first step? Reach out today to schedule your initial consultation.

Contact Information

Feel free to reach out through any of the following methods. I typically respond within 24 hours on business days.

Office Location

South City, 66 Feet Rd, near Jalandhar heights ( l, Jalandhar, Usmanpur, Punjab 144623

Phone

+91 82830 02118

Email

contact@rebirthphysioclinic.com

Office Hours

Mon - Fri: 9:00 AM - 7:00 PM
Saturday: 10:00 AM - 4:00 PM
Sunday: Closed

Send a Message

Fill out the form below and I'll get back to you as soon as possible.

Find Our Office

Dr. Jasbir Singh PT

Founder & Director

Copyright © 2025 All Rights Reserved

Contact Us

South City, 66 Feet Rd, near Jalandhar heights ( l, Jalandhar, Usmanpur, Punjab 144623

+91 82830 02118

contact@rebirthphysioclinic.com

Healing through movement and care.